ਬੱਸ ਐਵੇਂ ਹੀ..💕
ਬੱਸ ਐਵੇਂ ਹੀ ਕੋਈ ਕਿਵੇਂ ਕਿਸੇ ਨੂੰ ਪਿਆਰ ਕਰ ਸਕਦਾ.. ਕੌਣ ਐਵੇਂ ਹੀ ਕਿਸੇ ਲਈ ਕਿੰਝ ਮਰ ਸਕਦਾ .. ਰੂਹ ਨੇ ਰੂਹ ਨੂੰ ਕਹੇ ਜੌ ਅਲਫ਼ਾਜ਼.. ਕੋਈ ਕਿੰਝ ਐਵੇਂ ਹੀ ਪੜ੍ਹ ਸਕਦਾ .. ਜਿਹਨੂੰ ਰੱਬ ਨੇ ਮਿਲੋਨਾ ਹੋਵੇ .. ਓਹੀ ਇੱਕ ਦੂਜੇ ਨਾਲ ਲਾਵਾਂ ਟਾਈਮ ਖੜ ਸਕਦਾ .. ਕੋਈ ਐਵੇਂ ਨੀ ਕਿਸੇ ਨਾਲ ਹੱਕ ਜਤਾ ਕੇ ਲੜ ਸਕਦਾ.. ਓਹਨੇ ਸੋਚ ਸਮਜ ਕੇ ਮਿਲਾਪ ਕਰਾਏ ਹੁੰਦੇ.. ਕੋਈ ਐਵੇਂ ਨੀ ਇੱਕ ਦੂਜੇ ਵੱਲ ਵੱਧ ਸਕਦਾ ..🫂 ਕੰਚਨ ਖੇੜੀ..🫂

